ਅਸਲੀ ਸ਼ਹਿਦ ਦੀ ਪਹਿਚਾਣ ਕਰਨ ਦੇ ਲਈ ਵਰਤੋ ਇਹ ਘਰੇਲੂ ਨੁਸਖ਼ੇ

Uncategorized

 

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿਹਤ ਨੂੰ ਠੀਕ ਰੱਖਣ ਦੇ ਲਈ ਸ਼ਹਿਦ ਨੂੰ ਬੇਹੱਦ ਲਾਹੇਵੰਦ ਮੰਨਿਆ ਜਾਂਦਾ ਹੈ।ਪਰ ਅੱਜਕੱਲ੍ਹ ਦੇ ਸਮੇਂ ਵਿਚ ਬਾਜ਼ਾਰਾਂ ਦੇ ਵਿਚ ਨਕਲੀ ਸ਼ਹਿਦ ਵੀ ਮਿਲ ਰਿਹਾ ਹੈ।

ਜਿਸ ਕਾਰਨ ਕਈ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਜਾਂਦਾ ਹੈ।ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਸ਼ਹਿਦ ਦੀ ਸ਼ੁੱਧਤਾ ਦਾ ਅਨੁਮਾਨ ਕਿਸ ਤਰੀਕੇ ਨਾਲ ਲਗਾ ਸਕਦੇ ਹਾਂ।ਸਭ ਤੋਂ ਪਹਿਲਾਂ ਤੁਸੀਂ ਇੱਕ ਗਲਾਸ ਪਾਣੀ ਲਓ ਇਸ ਵਿੱਚ ਥੋੜ੍ਹਾ ਜਿਹਾ ਸ਼ਹਿਦ ਪਾ ਦਿਓ।ਜੇਕਰ ਸ਼ਹਿਦ ਹੇਠਾਂ ਬੈਠ ਜਾਂਦਾ ਹੈ ਤਾਂ ਇਸ ਦਾ ਮਤਲਬ ਸ਼ਹਿਦ ਸ਼ੁੱਧ ਹੈ ਜੇਕਰ ਇਸ ਪਾਣੀ ਵਿੱਚ ਘੁਲ ਜਾਂਦਾ ਹੈ ਤਾਂ ਅਸ਼ੁੱਧ ਹੈ।ਅੱਗ ਦੀ ਵਰਤੋਂ ਕਰਦੇ ਹੋ ਕੀ ਤੁਸੀਂ ਇਸ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ।

ਇਸ ਵਾਸਤੇ ਤੁਸੀਂ ਅੱਗ ਉਤੇ ਸ਼ਹਿਦ ਨੂੰ ਪਾ ਦਿਓ ਜੇਕਰ ਸ਼ਹਿਦ ਆਸਾਨੀ ਨਾਲ ਜਲ ਜਾਂਦਾ ਹੈ ਤਾਂ ਇਸ ਦਾ ਮਤਲਬ ਸ਼ਹਿਦ ਸ਼ੁੱਧ ਹੈ।ਪਰ ਜੇਕਰ ਇਹ ਜਲਦੀ ਨਹੀਂ ਜਲਦਾ ਤਾਂ ਸ਼ਹਿਦ ਅਸ਼ੁੱਧ ਹੈ ਕੱਪੜੇ ਉੱਤੇ ਪਾ ਕੇ ਵੀ ਤੁਸੀਂ ਇਸ ਦਾ ਨਿਰੀਖਣ ਕਰ ਸਕਦੇ ਹੋ।ਇਸ ਵਾਸਤੇ ਤੁਸੀਂ ਕੱਪੜੇ ਦੇ ਉਤੇ ਸ਼ਹਿਦ ਨੂੰ ਪਾਓ।ਉਸ ਤੋਂ ਬਾਅਦ ਕੱਪੜੇ ਨੂੰ ਧੋ ਦੇਵੋ ਜੇਕਰ ਕੱਪੜਾ ਬਿਲਕੁਲ ਸਾਫ਼ ਹੋ ਜਾਂਦਾ ਹੈ ਤਾਂ ਸ਼ਹਿਦ ਸ਼ੁੱਧ ਹੈ ਜੇਕਰ ਕੋਈ ਦਾਗ਼ ਰਹਿ ਜਾਂਦਾ ਹੈ ਤਾਂ

ਸ਼ਹਿਦ ਅਸ਼ੁੱਧ ਹੈ ਸ਼ਹਿਦ ਨੂੰ ਗਰਮ ਕਰਕੇ ਵੀ ਤੁਸੀਂ ਇਸ ਦੀ ਸ਼ੁੱਧਤਾ ਜਾਂ ਅਸ਼ੁੱਧਤਾ ਦਾ ਪਤਾ ਲਗਾ ਸਕਦੇ ਹੋ ਥੋੜ੍ਹੇ ਜਿਹੇ ਸ਼ਹਿਦ ਨੂੰ ਗਰਮ ਕਰੋ ਜੇਕਰ ਸ਼ਹਿਦ ਗਾੜ੍ਹਾ ਹੋਣ ਲੱਗ ਜਾਵੇ ਤਾਂ ਸ਼ਹਿਦ ਸ਼ੁੱਧ ਹੈ।ਜੇਕਰ ਇਸ ਦੇ ਵਿੱਚ ਬੁਲਬੁਲੇ ਉੱਠਣ ਲੱਗ ਜਾਣ ਜਾਂ ਫਿਰ ਗਾੜ੍ਹਾ ਨਾ ਹੋਵੇ ਤਾਂ ਇਹ ਅਸ਼ੁੱਧ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *