ਜੇਕਰ ਬੁੱਲ੍ਹ ਫਟਣ ਲੱਗ ਜਾਣ ਤਾਂ ਅਪਣਾਓ ਇਹ ਕੁਦਰਤੀ ਨੁਸਖੇ
ਮੌਸਮ ਵਿੱਚ ਬਦਲਾਅ ਸਿਹਤ ਦੇ ਨਾਲ-ਨਾਲ ਚਮੜੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸਰਦੀਆਂ ਵਿੱਚ ਬੁੱਲ੍ਹ ਫਟੇ ਹੋਣ ਦੀ ਸਮੱਸਿਆ ਆਮ ਹੈ। ਪਰ ਕਈ ਕੁੜੀਆਂ ਗਰਮੀਆਂ ਵਿੱਚ ਵੀ ਫਟੇ ਅਤੇ ਸੁੱਕੇ ਬੁੱਲ੍ਹਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਕਈ ਵਾਰ ਬੁੱਲ੍ਹਾਂ ‘ਚ ਜਲਨ ਅਤੇ ਖੂਨ ਆਉਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਦੇ ਪਿੱਛੇ ਡੀਹਾਈਡ੍ਰੇਸ਼ਨ ਵੀ … Read more