ਨੀਂਦ ਨਾ ਆਉਣ ਦੀ ਸਮੱਸਿਆ ਤਾ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ
ਰੁਝੇਵਿਆਂ ਭਰੀ ਜ਼ਿੰਦਗੀ ਅਤੇ ਤਣਾਅ ਕਾਰਨ ਕੁਝ ਲੋਕ ਇਨਸੌਮਨੀਆ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਸਮੱਸਿਆ ਦੇ ਕਾਰਨ ਦਿਨ ਭਰ ਸਿਰ ਭਾਰਾ ਰਹਿਣਾ, ਉਬਾਸੀ ਆਉਣਾ, ਕੋਈ ਵੀ ਕੰਮ ਕਰਨ ਵਿੱਚ ਰੁਚੀ ਮਹਿਸੂਸ ਨਾ ਹੋਣਾ ਆਦਿ। ਕੁਝ ਲੋਕ ਇਨਸੌਮਨੀਆ ਦੀ ਸਮੱਸਿਆ ਨੂੰ ਦੂਰ ਕਰਨ ਲਈ ਨੀਂਦ ਦੀਆਂ ਗੋਲੀਆਂ ਦਾ ਸਹਾਰਾ ਲੈਂਦੇ ਹਨ। ਜਿਸ ਦੀ ਵਰਤੋਂ ਇੱਕ … Read more