ਜਦੋਂ ਨੀਂਦ ਨਾ ਆਏ ਤਾਂ ਇਹ ਕੁਝ ਤਰੀਕੇ ਅਜ਼ਮਾਓ
ਚੰਗੀ ਸਿਹਤ ਲਈ ਜਿੰਨੀ ਸਰੀਰਕ ਗਤੀਵਿਧੀ ਜ਼ਰੂਰੀ ਹੈ, ਓਨੀ ਹੀ ਜ਼ਰੂਰੀ ਹੈ ਕਿ ਸਰੀਰ ਨੂੰ ਕਾਫੀ ਆਰਾਮ ਮਿਲੇ ਅਤੇ ਇਸ ਲਈ ਚੰਗੀ ਨੀਂਦ ਸਾਡੇ ਲਈ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਸੌਂਦੇ ਹਾਂ ਤਾਂ ਸਾਡਾ ਸਰੀਰ ਅਤੇ ਦਿਮਾਗ ਵੀ ਆਰਾਮ ਕਰਦੇ ਹਨ। ਪੂਰੇ ਦਿਨ ਦੇ ਸੰਘਰਸ਼ ਤੋਂ ਬਾਅਦ ਸਿਹਤਮੰਦ ਰਹਿਣ ਲਈ ਆਰਾਮ ਦੀ ਨੀਂਦ ਬਹੁਤ ਮਹੱਤਵਪੂਰਨ … Read more