ਨੱਕ ਬੰਦ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਰੰਤ ਅਜ਼ਮਾਓ ਇਹ ਘਰੇਲੂ ਨੁਸਖੇ
ਜ਼ੁਕਾਮ ਕਾਰਨ ਨੱਕ ਵੀ ਬੰਦ ਹੋ ਜਾਂਦਾ ਹੈ। ਨੱਕ ਬੰਦ ਹੋਣ ਕਾਰਨ ਨਾ ਸਿਰਫ਼ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ ਸਗੋਂ ਆਰਾਮ ਨਾਲ ਉੱਠਣ-ਬੈਠਣ ਵਿੱਚ ਵੀ ਮੁਸ਼ਕਲ ਆਉਂਦੀ ਹੈ। ਮੌਸਮ ਵਿੱਚ ਬਦਲਾਅ ਹੋਵੇ ਜਾਂ AC ਦੀ ਹਵਾ, ਇਹ ਸਮੱਸਿਆ ਅਚਾਨਕ ਵੱਧ ਜਾਂਦੀ ਹੈ। ਅਜਿਹੇ ‘ਚ ਬੰਦ ਨੱਕ ਨੂੰ ਠੀਕ ਕਰਨ ਲਈ ਕੁਝ ਗੱਲਾਂ ਦਾ ਧਿਆਨ … Read more